ਤੁਹਾਨੂੰ GenV ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ!
GenV ਆਸਟ੍ਰੇਲੀਆ ਵਿੱਚ ਬਚਪਨ ਦੀ ਖੋਜ ਨਾਲ ਸਬੰਧਿਤ ਸਭ ਤੋਂ ਵੱਡਾ ਪ੍ਰਾਜੈਕਟ ਹੈ।

GenV ਦਾ ਮਾਪੇ/ਗਾਰਡੀਅਨ ਜਾਣਕਾਰੀ ਬਿਆਨ
ਇਹ ਪੰਨਾ ਤੁਹਾਨੂੰ GenV ਬਾਰੇ ਸਭ ਕੁਝ ਦੱਸਦਾ ਹੈ ਤਾਂ ਜੋ ਤੁਸੀਂ ਫੈਸਲਾ ਕਰ ਸਕੋ ਕਿ ਕੀ ਤੁਸੀਂ ਹਿੱਸਾ ਲੈਣਾ ਚਾਹੁੰਦੇ ਹੋ।
ਇਸਤੋਂ ਪਹਿਲਾਂ ਕਿ ਤੁਸੀਂ ਫੈਸਲਾ ਲਵੋ, ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ GenV ਕਿਉਂ ਹੋ ਰਿਹਾ ਹੈ ਅਤੇ ਇਸ ਵਿੱਚ ਕੀ ਸ਼ਾਮਲ ਹੈ।
GenV ਟੀਮ ਦਾ ਇੱਕ ਸਦੱਸ ਤੁਹਾਡੇ ਬੱਚੇ ਦੇ ਜਨਮ ਦੇ ਤੁਰੰਤ ਬਾਅਦ ਤੁਹਾਨੂੰ ਮਿਲਣ ਆਉਂਦਾ ਹੈ ਜਾਂ ਤੁਹਾਡੇ ਨਾਲ ਸੰਪਰਕ ਕਰਦਾ ਹੈ – ਆਮ ਤੌਰ ‘ਤੇ ਹਸਪਤਾਲ ਵਿੱਚ।
GenV ਆਪਣੇ ਨਾਲ ਜੁੜ੍ਹਣ ਵਾਲੇ ਲੋਕਾਂ ਲਈ ਕੰਮ ਜਿੰਨਾ ਸੰਭਵ ਹੋ ਸਕੇ, ਸੌਖਾ ਬਣਾਉਣ ਦਾ ਉਦੇਸ਼ ਰੱਖਦੀ ਹੈ।
ਕ੍ਰਿਪਾ ਕਰਕੇ ਇਹ ਨਿ ਰਦੇਸ਼ ਪੜ੍ਹੋ
ਜੇ ਤੁਸੀਂ ਸਹਿਮਤ ਹੋ, ਤਾਂ ਜਦੋਂ ਤੁਸੀਂ GenV ਲਈ ਸਾਇਨ ਅਪ ਕਰਦੇ ਹੋ, ਅਤੇ ਜਿਵੇਂ-ਜਿਵੇਂ ਤੁਹਾਡਾ ਬੱਚਾ/ਤੁਹਾਡੀ ਬੱਚੀ ਵੱਡੀ ਹੁੰਦੀ ਹੈ, ਅਸੀਂ ਕੁੱਝ ਜਾਣਕਾਰੀ ਅਤੇ ਸਵੈਬ ਇਕੱਠੇ ਕਰਾਂਗੇ।
ਜੇ ਤੁਸੀਂ ਸਹਿਮਤ ਹੋ, ਤਾਂ ਤੁਸੀਂ ਸਾਨੂੰ ਡਾਕ ਰਾਹੀਂ ਵਾਪਸ ਭੇਜਣ ਲਈ ਇੱਕ ਜਾਂ ਦੋਵੇਂ ਨਮੂਨੇ ਇਕੱਠੇ ਕਰ ਸਕਦੇ ਹੋ।
ਨਿਰਦੇਸ਼ ਕਿੱਟ ਦੇ ਅੰਦਰ ਦਿੱਤੇ ਹੋਣਗੇ।
ਤੁਹਾਡੇ ਥੁੱਕ ਦਾ ਨਮੂਨਾ ਕ੍ਰਿਪਾ ਕਰਕੇ ਇਹ ਨਿ ਰਦੇਸ਼ ਪੜ੍ਹੋ
ਥੁੱਕ ਦੇ ਸਵੈਬ ਬਾਰੇ ਵਧੇਰੀ ਜਾਣਕਾਰੀ {ਇੱਥੇ} ਪੜ੍ਹੋ।
ਮਾਂ ਦੀ ਛਾਤੀ ਦੇ ਦੁੱਧ ਦੀ ਕਿੱਟ GenV ਦੇ ਮਾਤਾ ਦੇ ਦੁੱਧ (ਬ੍ਰੈਸਟ ਮਿਲਕ) ਬਾਰੇ ਨਿਰਦੇਸ਼
ਛਾਤੀ ਦੇ ਦੁੱਧ ਦੇ ਨਮੂਨੇ ਬਾਰੇ ਹੋਰ {ਇੱਥੇ} ਪੜ੍ਹੋ ।